Breaking News
Home / ਨਵੀਆਂ ਖਬਰਾਂ / ਦੇਖੋ ਅਖਰੋਟ ਦੇ ਸਰੀਰ ਨੂੰ ਫਾਇਦੇ ਇਹ ਪੋਸਟ ਵੱਧ ਤੋਂ ਵੱਧ ਸ਼ੇਅਰ ਕਰੋ

ਦੇਖੋ ਅਖਰੋਟ ਦੇ ਸਰੀਰ ਨੂੰ ਫਾਇਦੇ ਇਹ ਪੋਸਟ ਵੱਧ ਤੋਂ ਵੱਧ ਸ਼ੇਅਰ ਕਰੋ

ਸਾਡੇ ਜੀਵਨ ਦੇ ਆਸ-ਪਾਸ ਬਹੁਤ ਸਰਿਯਾ ਚੀਜਾਂ ਮੌਜੂਦ ਹਨ ਪਰ ਜਦ ਤਕ ਅਸੀਂ ਉਸਦੇ ਗੁਣ ਅਤੇ ਪ੍ਰਭਾਵਾਂ ਤੋਂ ਅਨਜਾਣ ਹਾਂ ਤਦ ਤੱਕ ਉਸਦਾ ਲਾਭ ਨਹੀਂ ਉਠਾ ਸਕਦੇ |ਜੀ ਹਾਂ ! ਅਸੀਂ ਅਖਰੋਟ ਦੀ ਗੱਲ ਕਰ ਰਹੇ ਹਾਂ ਇਹ ਅਖਰੋਟ ਵੀ ਸਾਡੇ ਦਿਲ ਲਈ ਬਹੁਤ ਹੀ ਫਾਇਦੇਮੰਦ ਹੈ |ਇਸਦੀਆਂ ਦੋ ਜਾਤੀਆਂ ਪਾਈਆਂ ਜਾਂਦੀਆਂ ਹਨ ,ਜੰਗਲੀ ਅਖਰੋਟ 100 ਤੋਂ 200 ਫੁੱਟ ਤੱਕ ਉੱਚੇ ਅਤੇ ਆਪਣੇ ਆਪ ਉੱਗਦੇ ਹਨ ਅਤੇ ਇਸਦੇ ਫਲ ਦਾ ਛਿੱਲਕਾ ਮੋਟਾ ਹੁੰਦਾ ਹੈ |ਪਰ ਖੇਤਾਂ ਵਾਲਾ ਅਖਰੋਟ ਦਾ ਦਰਖੱਤ 40 ਤੋਂ 90 ਫੁੱਟ ਉੱਚਾ ਹੁੰਦਾ ਹੈ ਅਤੇ ਇਸਦੇ ਫਲਾਂ ਦਾ ਛਿੱਲਕਾ ਪਤਲਾ ਹੁੰਦਾ ਹੈ ਇਸਨੂੰ ਅਸੀਂ ਕਾਗਜੀ ਅਖਰੋਟ ਵੀ ਕਹਿੰਦੇ ਹਾਂ |ਹੋਰਾਂ ਦੇਸ਼ਾਂ ਵਿਚ ਹੋਣ ਵਾਲੇ ਪੀਲੂ ਨੂੰ ਹੀ ਅਖਰੋਟ ਕਹਿੰਦੇ ਹਨ ਇਸਦਾ ਨਾਮ ਕ੍ਰਪਪਾਲ ਵੀ ਹੈ |ਇਸਦੀ ਗਿਰੀ ਬਾਦਾਮ ਦੇ ਸਮਾਨ ਪੁਸ਼ਟਕਾਰਕ ਅਤੇ ਮਜੇਦਾਰ ਹੁੰਦੀ ਹੈ |ਅਖਰੋਟ ਵਿਚ ਮੌਜੂਦ ਤੱਤ ਸਾਡੀ ਸਿਹਤ ਦੇ ਲਈ ਕਾਫੀ ਫਾਇਦੇਮੰਦ ਹਨ ,ਨਾਲ ਹੀ ਇਸ ਵਿਚ ਉਮੇਗਾ 3 ਵੀ ਪਾਇਆ ਜਾਂਦਾ ਹੈ ,ਜੋ ਦਿਲ ਨੂੰ ਸਿਹਤਮੰਦ ਰੱਖਦਾ ਹੈ |ਅਖਰੋਟ ਵਿਚ ਮੈਗਨੀਜ ,ਮੈਗਨੀਸ਼ੀਅਮ ,ਫਾਸਫੋਰਸ ,ਵਿਟਾਮਿਨ E ,C ,A ,K ਅਤੇ ਆਇਰਨ ਵੀ ਪਾਇਆ ਜਾਂਦਾ ਹੈ | ਅਖਰੋਟ ਦੀ ਤੁਲਣਾ ਚਿਲਗੋਜਾ ਅਤੇ ਚਰੌਂਜੀ ਦੇ ਨਾਲ ਕੀਤੀ ਜਾ ਸਕਦੀ ਹੈ |ਅਖਰੋਟ ਗਰਮ ਅਤੇ ਖੁਸ਼ਕ ਪ੍ਰਕਿਰਤੀ ਦਾ ਹੁੰਦਾ ਹੈ |ਅਖਰੋਟ ਪਿੱਤ ਪ੍ਰਕਿਰਤੀ ਵਾਲਿਆਂ ਦੇ ਹਾਨੀਕਾਰਕ ਹੁੰਦਾ ਹੈ |ਅਨਾਰ ਦਾ ਪਾਣੀ ਅਖਰੋਟ ਦੇ ਦੋਸ਼ਾਂ ਨੂੰ ਦੂਰ ਕਰਦਾ ਹੈ |ਅਖਰੋਟ ਬਹੁਤ ਹੀ ਬਲਵਰਧਕ ਹੈ |ਦਿਲ ਨੂੰ ਕੋਮਲ ਕਰਦਾ ਹੈ |ਦਿਲ ਅਤੇ ਦਿਮਾਗ ਨੂੰ ਪੁਸ਼ਟ ਕਰਕੇ ਉਤਸਾਹੀ ਬਣਾਉਂਦਾ ਹੈ |ਇਸਦੀ ਭੁੰਨੀ ਹੋਈ ਗਿਰੀ ਸਰਦੀ ਨਾਲ ਉਤਪੱਤਰ ਹੋਣ ਵਾਲੀ ਖਾਂਸੀ ਵਿਚ ਲਾਭਦਾਇਕ ਹੈ ਅਤੇ ਇਹ ਵਾਤ ,ਪਿੱਤ ,ਟੀ.ਬੀ ,ਦਿਲ ਦੇ ਰੋਗ ,ਖੂਨ ਅਤੇ ਜਲਣ ਨੂੰ ਨਾਸ਼ ਕਰਦਾ ਹੈ |ਤੁਸੀਂ ਅਖਰੋਟ ਦਾ ਸੇਵਨ 10 ਗ੍ਰਾਮ ਤੋਂ 20 ਗ੍ਰਾਮ ਤੱਕ ਦੀ ਮਾਤਰਾ ਵਿਚ ਕਰ ਸਕਦੇ ਹੋ |

ਅਖਰੋਟ ਖਾਣ ਦੀ ਸਹੀ ਵਿਧੀ 20 ਗ੍ਰਾਮ ਅਖਰੋਟ ਨੂੰ ਇੱਕ ਗਿਲਾਸ ਦੁੱਧ ਵਿਚ ਉਬਾਲ ਲਵੋ ,ਉਬਾਲਣ ਦੇ ਬਾਅਦ ਇਸ ਵਿਚ ਮਿਸ਼ਰੀ ਪਾ ਕੇ ਚੰਗੀ ਤਰਾਂ ਨਾਲ ਮਿਲਾ ਲਵੋ |ਫਿਰ ਥੋੜੀ ਦੇਰ ਬਾਅਦ ਇਸ ਮਿਸ਼ਰਣ ਨੂੰ ਸੇਵਨ ਕਰੋ | ਅਖਰੋਟ ਦੇ ਸੇਵਨ ਨਾਲ ਸਰੀਰਕ ਸ਼ਕਤੀ ਵਧਦੀ ਹੈ |ਇਸ ਵਿਚ ਮੌਜੂਦ ਵਿਟਾਮਿਨ E ,ਓਮੇਗਾ 3 ਅਤੇ ਐਂਟੀ-ਆੱਕਸੀਡੈਂਟ ਤੱਤ ਦਿਮਾਗ ਨੂੰ ਸਿਹਤਮੰਦ ਬਣਾਉਣ ਵਿਚ ਮੱਦਦ ਕਰਦੇ ਹਨ |ਅਖਰੋਟ ਵਿਚ ਮੌਜੂਦ ਵਿਟਾਮਿਨ ਅਤੇ ਖਨਿਜ ਤੱਤ ਉਮਰ ਦੇ ਨਾਲ ਹੋਣ ਵਾਲੀ ਦਿਮਾਗੀ ਕਮਜੋਰੀ ਨੂੰ ਵੀ ਦੂਰ ਰੱਖਨ ਦਾ ਕੰਮ ਕਰਦਾ ਹੈ |ਓਮੇਗਾ 3 ਦੀ ਕਮੀ ਨਾਲ ਤਣਾਵ ,ਗੁੱਸੇ ਅਤੇ ਚਿੜਚਿੜੇਪਣ ਵੀ ਹੋ ਸਕਦਾ ਹੈ ,ਪਰ ਅਖਰੋਟ ਦੇ ਸੇਵਨ ਨਾਲ ਇਹਨਾਂ ਸਭ ਪਰੇਸ਼ਾਨੀਆਂ ਤੋਂ ਬਚਿਆ ਜਸ ਡਕਾ ਹੈ | ਅਖਰੋਟ ਦੇ ਸੇਵਨ ਨਾਲ ਡਿਪਰੇਸ਼ਨ ਤੋਂ ਵੀ ਰਾਹਤ ਮਿਲਦੀ ਹੈ | ਅਖਰੋਟ ਦੇ ਸੇਵਨ ਨਾਲ ਸਾਡਾ ਦਿਲ ਸਿਹਤਮੰਦ ਰਹਿੰਦਾ ਹੈ |ਨਿਯਮਿਤ ਅਖਰੋਟ ਦੇ ਸੇਵਨ ਨਾਲ ਖੂਨ ਵਿਚ ਥੱਕੇ ਜੰਮਣ ਦੀ ਸੰਭਾਵਨਾਂ ਘੱਟ ਹੋ ਜਾਂਦੀ ਹੈ |ਇਹ ਚੰਗੇ ਕੋਲੇਸਟਰੋਲ ਨੂੰ ਵਧਾਉਂਦਾ ਹੈ ਅਤੇ ਹਾਨੀਕਾਰਕ ਕੋਲੇਸਟਰੋਲ ਨੂੰ ਘੱਟ ਕਰਨ ਵਿਚ ਦਾ ਕੰਮ ਕਰਦਾ ਹੈ | ਜੇਕਰ ਤੁਹਾਨੂੰ ਪਥਰੀ ਦੀ ਸ਼ਿਕਾਇਤ ਹੈ (ਛਿੱਲਕੇ ਅਤੇ ਗਿਰੀ ਸਮੇਤ) ਅਖਰੋਟ ਨੂੰ ਕੁੱਟ-ਛਾਣ ਕੇ ਇੱਕ ਚਮਚ ਸਵੇਰੇ-ਸ਼ਾਮ ਠੰਡੇ ਪਾਣੀ ਵਿਚ ਕੁੱਝ ਦਿਨਾਂ ਤੱਕ ਨਿਯਮਿਤ ਰੂਪ ਨਾਲ ਸੇਵਨ ਕਰਨ ਤੇ ਪਥਰੀ ਮੂਤਰ-ਮਾਰਗ ਤੋਂ ਬਾਹਰ ਨਿਕਲ ਜਾਂਦੀ ਹੈ |ਅਖਰੋਟ ਨੂੰ ਛਿੱਲਕੇ ਸਮੇਤ ਪੀਸ ਕੇ ਚੂਰਨ ਬਣਾ ਕੇ ਰੱਖੋ |ਇੱਕ-ਇੱਕ ਚਮਚ ਚੂਰਨ ਠੰਡੇ ਪਾਣੀ ਦੇ ਨਾਲ ਹਰ-ਰੋਜ ਸਵੇਰੇ-ਸ਼ਾਮ ਖਾਓ ਇਸ ਨਾਲ ਪੇਟ ਦਾ ਦਰਦ ਅਤੇ ਪਥਰੀ ਦੋਨੋਂ ਹੀ ਠੀਕ ਹੁੰਦੇ ਹਨ | ਜਿੰਨਾਂ ਲੋਕਾਂ ਨੂੰ ਫਿੰਸੀਆਂ ਜਿਆਦਾ ਨਿਕਲਦੀਆਂ ਹਨ ਤਾਂ ਇੱਕ ਸਾਲ ਤੱਕ ਰੋਜਾਨਾ ਹਰ-ਰੋਜ ਸਵੇਰ ਦੇ ਸਮੇਂ 5 ਅਖਰੋਟ ਸੇਵਨ ਕਰਦੇ ਰਹਿਣ ਨਾਲ ਹਮੇਸ਼ਾਂ ਦੇ ਲਈ ਲਾਭ ਹੋ ਜਾਂਦਾ ਹੈ | ਜਿੰਨਾਂ ਲੋਕਾਂ ਨੂੰ ਟੀ.ਬੀ ਰੋਗ ਦੀ ਸ਼ਿਕਾਇਤ ਹੈ ਤਾਂ ਇਸ ਦੇ ਲਈ ਤਿੰਨ ਅਖਰੋਟ ਅਤੇ 5 ਕਲੀਆਂ ਲਸਣ ਦੀਆਂ ਪੀਸ ਕੇ ਇੱਕ ਚਮਚ ਗਾਂ ਦੇ ਘਿਉ ਵਿਚ ਭੁੰਨ ਕੇ ਸੇਵਨ ਕਰਾਉਣ ਨਾਲ ਟੀ.ਬੀ ਲਾਭ ਹੁੰਦਾ ਹੈ | ਜਿੰਨਾਂ ਮਾਂਵਾਂ ਦੇ ਦੁੱਧ ਦੀ ਕਮੀ ਹੁੰਦੀ ਹੈ ਤਾਂ ਕਣਕ ਦੀ ਸੂਜੀ ਇੱਕ ਗ੍ਰਾਮ ,ਅਖਰੋਟ ਦੇ ਪੱਤੇ 10 ਗ੍ਰਾਮ ਨੂੰ ਇਕੱਠੇ ਪੀਸ ਕੇ ਦੋਨਾਂ ਨੂੰ ਮਿਲਾ ਕੇ ਗਾਂ ਦੇ ਘਿਉ ਵਿਚ ਪੂਰੀ ਬਣਾ ਕੇ 7 ਦਿਨ ਤੱਕ ਖਾਣ ਨਾਲ ਮਾਂ ਦੇ ਦੁੱਧ ਵਿਚ ਵਾਧਾ ਹੁੰਦਾ ਹੈ ਖਾਂਸੀ ਹੋਣ ਤੇ ਅਖਰੋਟ ਗਿਰੀ ਨੂੰ ਭੁੰਨ ਕੇ ਚਬਾਉਣ ਨਾਲ ਲਾਭ ਹੁੰਦਾ ਹੈ |ਛਿੱਲਕੈ ਸਿਹਤ ਅਖਰੋਟ ਨੂੰ ਅੱਗ ਵਿਚ ਰੱਖ ਕੇ ਰਾਖ ਬਣਾ ਲਵੋ ਅਤੇ ਇਸ ਰਾਖ ਦੀ ਇਕ ਗ੍ਰਾਮ ਮਾਤਰਾ ਨੂੰ 5 ਗ੍ਰਾਮ ਸ਼ਹਿਦ ਦੇ ਨਾਲ ਚਟਾਉਣ ਦੇ ਵੀ ਲਾਭ ਹੁੰਦਾ ਹੈ |

ਬਾਦੀ ਬਵਾਸੀਰ ਵਿਚ ਅਖਰੋਟ ਦੇ ਤੇਲ ਦੀ ਪਿਚਕਾਰੀ ਨੂੰ ਗੁੱਦੇ ਵਿਚ ਲਗਾਉਣ ਨਾਲ ਸੋਜ ਘੱਟ ਹੋ ਕੇ ਦਰਦ ਮਿਟ ਜਾਂਦਾ ਹੈ ਅਤੇ ਅਖਰੋਟ ਦੇ ਛਿੱਲਕੇ ਦੀ ਰਾਖ ਦੋ ਤੋਂ ਤਿੰਨ ਗ੍ਰਾਮ ਨੂੰ ਕਿਸੇ ਦਸਤਾਵਰ ਔਸ਼ੁੱਧੀ ਦੇ ਨਾਲ ਸਵੇਰੇ-,ਦੁਪਹਿਰੇ ਅਤੇ ਸ਼ਾਮ ਨੂੰ ਖਿਲਾਉਣ ਨਾਲ ਬਵਾਸੀਰ ਵਿਚ ਖੂਨ ਦਾ ਆਉਣਾ ਬੰਦ ਹੋ ਜਾਂਦਾ ਹੈ | ਮਾਸਿਕ ਧਰਮ ਦੀ ਰੁਕਾਵਟ ਵਿਚ ਅਖਰੋਟ ਦੇ ਛਿੱਲਕੇ ਦਾ ਕਾੜਾ 40 ਤੋਂ 60 ਮਿ.ਲੀ ਦੀ ਮਾਤਰਾ ਵਿਚ ਲੈ ਕੇ ਦੋ ਚਮਚ ਸ਼ਹਿਦ ਮਿਲਾ ਕੇ ਦਿਨ ਵਿਚ ਤਿੰਨ-ਚਾਰ ਵਾਰ ਪਿਲਾਉਣ ਨਾਲ ਅਦਭੁੱਤ ਲਾਭ ਹੁੰਦਾ ਹੈ |ਜਿਸਦਾ ਮਾਸਿਕ ਧਰਮ ਬੰਦ ਹੋਵੇ ਤਾਂ ਅਖਰੋਟ ਦਾ ਛਿੱਲਕਾ ,ਮੂਲੀ ਦੇ ਵਿਜ ,ਗਾਜਰ ਦੇ ਬੀਜ ,ਵਾਯਡਿੰਗ ,ਅਮਲਤਾਸ ,ਕੇਲਵਾਰ ਦਾ ਗੁੱਦਾ ਸਭ ਨੂੰ 6-6 ਗ੍ਰਾਮ ਦੀ ਮਾਤਰਾ ਵਿਚ ਲੈ ਕੇ ਲਗਪਗ 2 ਲੀਟਰ ਪਾਣੀ ਵਿਚ ਪਕਾਓ ਫਿਰ ਇਸ ਵਿਚ 250 ਗ੍ਰਾਮ ਦੀ ਮਾਤਰਾ ਵਿਚ ਗੁੜ ਮਿਲਾ ਦਵੋ ਅਤੇ ਜਦ ਇਹ 500 ਮਿ.ਲੀ ਦੀ ਮਾਤਰਾ ਵਿਚ ਰਹਿ ਜਾਵੇ ਤਾਂ ਉਸਨੂੰ ਉਤਾਰ ਕੇ ਛਾਣ ਉਤਾਰ ਲੈਂਦੇ ਫਿਰ ਇਸ ਇਸਨੂੰ ਸਵੇਰੇ-ਸ਼ਾਮ ਲਗਪਗ 50 ਗ੍ਰਾਮ ਦੀ ਮਾਤਰਾ ਵਿਚ ਮਾਸਿਕ ਸਤਰ ਹੋਣ ਦੇ ਇੱਕ ਹਫਤੇ ਪਹਿਲਾਂ ਤੋਂ ਬੰਦ ਹੋਇਆ ਮਾਸਿਕ ਧਰਮ ਖੁੱਲ ਜਾਂਦਾ ਹੈ | ਅਖਰੋਟ ਨੂੰ ਗਰਮ ਦੁੱਧ ਦੇ ਨਾਲ ਸੇਵਨ ਕਰਨ ਤੇ ਬੱਚਿਆਂ ਦੇ ਪੇਟ ਵਿਚ ਮੌਜੂਦ ਕੀੜੇ ਮਰ ਜਾਂਦੇ ਹਨ ਅਤੇ ਪੇਟ ਦੇ ਦਰਦ ਵਿਚ ਆਰਾਮ ਦਿੰਦਾ ਹੈ |ਕੁੱਝ ਦਿਨਾਂ ਤੱਕ ਸ਼ਾਮ ਨੂੰ ਦੋ ਅਖਰੋਟ ਖਿਲਾ ਕੇ ਉੱਪਰ ਤੋਂ ਦੁੱਧ ਪਿਲਾਉਣ ਨਾਲ ਬੱਚਿਆਂ ਦੇ ਪੇਟ ਦੇ ਅਖਰੋਟ ਦੀ ਟਾਹਣੀ 60 ਤੋਂ 80 ਮਿ.ਲੀ ਪਿਲਾਉਣ ਨਾਲ ਆਂਤਾਂ ਦੇ ਕੀੜੇ ਮਰ ਜਾਂਦੇ ਹਨ |

ਦਿਲ ਦੀ ਦੁਰਲੱਬਤਾ ਹੋਣ ਤੇ ਅਖਰੋਟ ਖਾਣ ਨਾਲ ਇਲ ਸਿਹਤਮੰਦ ਬਣਿਆਂ ਰਹਿੰਦਾ ਹੈ |ਰੋਜ ਇੱਕ ਅਖਰੋਟ ਖਾਣ ਨਾਲ ਦਿਲ ਦੇ ਵਿਕਾਰ 50% ਤੱਕ ਘੱਟ ਹੋ ਜਾਂਦੇ ਹਨ ਅਤੇ ਇਸ ਨਾਲ ਦਿਲ ਦੀਆਂ ਧਮਨੀਆਂ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਹਾਨੀਕਾਰਕ ਕੋਲੇਸਟਰੋਲ ਦੀ ਮਾਤਰਾ ਨਿਯੰਤਰਿਤ ਰਹਿੰਦੀ ਹੈ |ਇਸ ਅਖਰੋਟ ਦੇ ਅਸਰ ਨਾਲ ਸਰੀਰ ਵਿਚ ਵਸਾ ਨੂੰ ਪਚਾਉਣ ਵਾਲਾ ਤੰਤਰ ਕੁੱਝ ਹੱਦ ਤੱਕ ਘੱਟ ਕਰਦਾ ਹੈ ਕਿ ਹਾਨੀਕਾਰਕ ਕੋਲੇਸਟਰੋਲ ਦੀ ਮਾਤਰਾ ਘੱਟ ਹੋ ਜਾਂਦੀ ਹੈ ,ਹਾਲਾਂਕਿ ਖੂਨ ਵਿਚ ਵਸਾ ਦੀ ਕੁੱਲ ਮਾਤਰਾ ਵਿਚ ਕੋਈ ਪਰਿਵਰਤਨ ਨਹੀਂ ਹੁੰਦਾ ਪਰ ਅਖਰੋਟ ਵਿਚ ਕਲੋਰੀ ਦੀ ਜਿਆਦਾ ਮਾਤਰਾ ਹੋਣ ਦੇ ਬਾਵਜੂਦ ਇਸਦੇ ਸੇਵਨ ਨਾਲ ਵਜਨ ਨਹੀਂ ਵਧਦਾ ਅਤੇ ਊਰਜਾ ਸਤਰ ਵਧਦਾ ਹੈ | ਸਾਡੇ ਸਰੀਰ ਦਾ ਕੋਈ ਅੰਗ ਜਿਸ ਆਕਾਰ ਦਾ ਹੁੰਦਾ ਹੈ ਠੀਕ ਉਸ ਅਕਾਰ ਦਾ ਫਲ ਖਾਣ ਨਾਲ ਉਸ ਅੰਗ ਨੂੰ ਮਜਬੂਤੀ ਮਿਲਦੀ ਹੈ ,ਕਿਉਂਕਿ ਅਖਰੋਟ ਦੀ ਬਨਾਵਟ ਸਾਡੇ ਦਿਮਾਗ ਦੀ ਤਰਾਂ ਹੁੰਦੀ ਹੈ ਇਸ ਲਈ ਅਖਰੋਟ ਖਾਣ ਨਾਲ ਦਿਮਾਗ ਦੀ ਸ਼ਕਤੀ ਵਧਦੀ ਹੈ ਅਤੇ ਯਾਦ ਸ਼ਕਤੀ ਮਜਬੂਤ ਹੁੰਦੀ ਹੈ |ਅਖਰੋਟ ਦੀ ਗਿਰੀ ਨੂੰ 25 ਤੋਂ 50 ਗ੍ਰਾਮ ਤੱਕ ਦੀ ਮਾਤਰਾ ਵਿਚ ਹਰ-ਰੋਜ ਖਾਣ ਨਾਲ ਦਿਮਾਗ ਖੁੱਲ ਜਾਂਦਾ ਹੈ |ਅਖਰੋਟ ਖਾਣ ਨਾਲ ਦਿਮਾਗ ਦੀ ਸ਼ਕਤੀ ਵਧਦੀ ਹੈ | ਕੁੱਝ ਬੱਚਿਆਂ ਨੂੰ ਬਿਸਤਰੇ ਵਿਚ ਪੇਸ਼ਾਬ ਕਰਨ ਦੀ ਸ਼ਿਕਾਇਤ ਹੋ ਜਾਂਦੀ ਹੈ |ਇਸ ਲਈ ਵਾਲ ਰੋਗੀਆਂ ਨੂੰ ਦੋ ਅਖਰੋਟ ਅਤੇ 20 ਕਿਸ਼ਮਿਸ਼ ਹਰ-ਰੋਜ ਹਫਤੇ ਤੱਕ ਸੇਵਨ ਕਰਨ ਨਾ ਇਹ ਸ਼੍ਜਿਕਿਤ ਦੂਰ ਹੋ ਜਾਂਦੀ ਹੈ | ਅਖਰੋਟ ਦੀ ਗਿਰੀ ਅਤੇ ਚਾਰ ਬਾਦਾਮ ਦੀਆਂ ਗਿਰੀਆਂ ਅਤੇ 10 ਮੁਨੱਕੇ ਨੂੰ ਰੋਜਾਨਾ ਸਵੇਰ ਦੇ ਸਮੇਂ ਖਾ ਕੇ ਉੱਪਰ ਤੋਂ ਦੁੱਧ ਪੀਣ ਨਾਲ ਦੁਰਲੱਬਤਾ ਵੀ ਦੂਰ ਹੋ ਜਾਂਦੀ ਹੈ | ਅਖਰੋਟ ਦਾ 10 ਤੋਂ 40 ਮਿ.ਲੀ ਤੇਲ ,ਗਊ ਮੂਤਰ ਮਿਲਾ ਕੇ ਪਿਲਾਉਣ ਨਾਲ ਸਭ ਪ੍ਰਕਾਰ ਦੀ ਸੋਜ ਵਿਚ ਲਾਭ ਹੁੰਦਾ ਹੈ |ਵਾਤ ਦੀ ਸੋਜ ਵਿਚ ਇਸਦੀ 10 ਤੋਂ 20 ਗ੍ਰਾਮ ਅਖਰੋਟ ਦੀ ਗਿਰੀ ਨੂੰ ਕਾਂਜੀ ਵਿਚ ਪੀਸ ਕੇ ਲੇਪ ਕਰਨ ਨਾਲ ਲਾਭ ਹੁੰਦਾ ਹੈ ਕਿਸੇ ਵੀ ਕਾਰਨ ਜਾਂ ਸੱਟ ਦੇ ਕਾਰਨ ਹੋਈ ਸੋਜ ਵਿਚ ਅਖਰੋਟ ਦੇ ਦਰਖੱਤ ਦੀ ਟਾਹਣੀ ਪੀਸ ਕੇ ਲੇਪ ਕਰਨ ਨਾਲ ਸੋਜ ਘੱਟ ਹੁੰਦੀ ਹੈ ਅਖਰੋਟ ਦੀ ਗਿਰੀ ਨੂੰ ਲਗਾਤਾਰ ਖਾਣ ਨਾਲ ਬੁੱਲ ਜਾਂ ਚਮੜੀ ਦੇ ਫਟਣ ਦੀ ਸ਼ਿਕਾਇਤ ਦੂਰ ਹੋ ਜਾਂਦੀ ਹੈ |

Leave a Reply

Your email address will not be published. Required fields are marked *