Breaking News
Home / ਪੰਜਾਬ ਬਾਰੇ / ਹੁਣੇ ਹੁਣੇ ਹੋਈ ਦੁਨੀਆ ਦੀ ਇਸ ਮਸ਼ਹੂਰ ਹਸਤੀ ਦੀ ਹੋਈ ਮੌਤ “ਸਾਰੀ ਦੁਨੀਆ ਚ ਛਾਇਆ ਸੋਗ

ਹੁਣੇ ਹੁਣੇ ਹੋਈ ਦੁਨੀਆ ਦੀ ਇਸ ਮਸ਼ਹੂਰ ਹਸਤੀ ਦੀ ਹੋਈ ਮੌਤ “ਸਾਰੀ ਦੁਨੀਆ ਚ ਛਾਇਆ ਸੋਗ

ਇਸ ਵੇਲੇ ਦੀ ਵੱਡੀ ਦੁਖਦਾਇਕ ਖ਼ਬਰ ਆ ਰਹੀ ਦੁਨੀਆ ਦੇ ਸਭ ਤੋਂ ਤਾਕਤਵਰ ਤੇ ਅਮੀਰ ਦੇਸ਼ ਦਿ ਗ੍ਰੇਟ ਅਮਰੀਕਾ ਤੋਂ “ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਨਹੀਂ ਰਹੇ” ਖਬਰ ਆਉਣ ਦੇ ਨਾਲ ਹੀ ਪੂਰੀ ਦੁਨੀਆ ਚ ਸੋਗ ਦੀ ਲਹਿਰ ਦੌੜ ਗਈ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ Bush ਐੱਚ.ਡਬਲਿਊ. ਬੁਸ਼ ਦਾ ਦਿਹਾਂਤ ਹੋ ਗਿਆ ਹੈ। ਸ਼ੁੱਕਰਵਾਰ ਰਾਤ ਕਰੀਬ 10 ਵਜੇ ਉਨ੍ਹਾਂ ਨੇ ਆਖਰੀ ਸਾਹ ਲਿਆ।

ਉਹ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਸੀਨੀਅਰ ਬੁਸ਼ 1989 ਤੋਂ 1993 ਤੱਕ ਅਮਰੀਕਾ ਦੇ 41ਵੇਂ ਰਾਸ਼ਟਰਪਤੀ ਰਹੇ। ਇਸ ਦੇ ਅੱਠ ਸਾਲ ਬਾਅਦ ਉਨ੍ਹਾਂ ਦੇ ਬੇਟੇ ਜਾਰਜ ਡਬਲਿਊ ਬੁਸ਼ ਨੇ ਰਾਸ਼ਟਰਪਤੀ ਅਹੁਦਾ ਸੰਭਾਲਿਆ ਐੱਚ. ਡਬਲਿਊ ਬੁਸ਼ ਦੀ ਪਤਨੀ ਬਾਰਬਰਾ ਬੁਸ਼ ਦਾ ਦਿਹਾਂਤ ਵੀ ਇਸੇ ਸਾਲ ਅਪ੍ਰੈਲ ‘ਚ ਹੀ ਹੋਇਆ ਸੀ। ਸੀਨੀਅਰ ਬੁਸ਼ ਦੇ ਸ਼ਾਸਨ ‘ਚ 1991 ‘ਚ ਅਮਰੀਕਾ ਨੇ ਗਲਫ ਯੁੱਧ ਜਿੱਤਿਆ ਸੀ। ਉਹ ਅਗਲੇ ਰਾਸ਼ਟਰਪਤੀ ਚੋਣਾਂ ‘ਚ ਬਿਲ ਕਲਿੰਟਨ ਤੋਂ ਹਾਰ ਗਏ ਸਨ। ਦੂਜੇ ਵਿਸ਼ਵ ਯੁੱਧ ਦੇ ਦੌਰਾਨ ਉਨ੍ਹਾਂ ਨੇ ਅਮਰੀਕੀ ਸੈਨਾ ‘ਚ ਰਹਿ ਕੇ ਮੁੱਖ ਭੂਮਿਕਾ ਨਿਭਾਈ ਹੈ। ਉਹ ਟੈਕਸਾਸ ਤੋਂ ਸੰਸਦ ਮੈਂਬਰ ਰਹੇ। ਇਸ ਤੋਂ ਇਲਾਵਾ ਉਹ ਕੇਂਦਰੀ ਜਾਂਚ ਏਜੰਸੀ (ਸੀ.ਆਈ.ਏ.) ਦੇ ਨਿਰਦੇਸ਼ਕ ਵੀ ਰਹੇ।

ਜਾਰਜ ਬੁਸ਼ ਸੀਨੀਅਰ ਰਾਸ਼ਟਰਪਤੀ ਰਹਿੰਦੇ ਹੋਏ ਹੀ ਅਮਰੀਕਾ ਨੇ ਇਰਾਕ ‘ਤੇ ਹਮਲਾ ਕੀਤਾ ਸੀ। ਉਸ ਦੌਰਾਨ ਇਰਾਕੀ ਤਾਨਾਸ਼ਾਹ ਸੱਦਾਮ ਹੁਸੈਨ ਨੇ ਗੁਆਂਢੀ ਕੁਵੈਤ ‘ਤੇ ਹਮਲਾ ਕਰ ਦਿੱਤਾ ਸੀ ਜਿਸ ਦੇ ਜਵਾਬ ‘ਚ ਅਮਰੀਕੀ ਸੈਨਾ ਨੇ ਇਰਾਕ ਨੂੰ ਨਿਸ਼ਾਨਾ ਬਣਾਇਆ ਸੀ। ਇਸ ਯੁੱਧ ਨੂੰ ਪਹਿਲਾਂ ਗਲਫ ਭਾਵ ਖਾੜੀ ਯੁੱਧ ਕਹਿੰਦੇ ਹਨ।ਤਹਾਨੂੰ ਦੱਸ ਦੇਈਏ ਕਿ ਇਸੇ ਸਾਲ 17 ਅਪ੍ਰੈਲ ਨੂੰ ਬੁਸ਼ ਦੀ ਪਤਨੀ ਬਾਰਬਰਾ ਦੀ ਵੀ ਮੌਤ ਹੋ ਗਈ ਸੀ। ਪਤਨੀ ਦੀ ਮੌਤ ਤੋਂ ਇੱਕ ਹਫਤਾ ਬਾਅਦ ਹੀ ਬੁਸ਼ ਦੀ ਵੀ ਤਬੀਅਤ ਖਰਾਬ ਹੋ ਗਈ ਸੀ ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕੀਤਾ ਗਿਆ ਸੀ।ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ ਜੀ ।

Leave a Reply

Your email address will not be published. Required fields are marked *