Home / ਨਵੀਆਂ ਖਬਰਾਂ / ਸਿੱਧੂ ਮੂਸੇਵਾਲੇ ਦਾ ਹੋਇਆ ਐਕਸੀਡੈਂਟ….ਦੇਖੋ ਵੀਡੀਓ

ਸਿੱਧੂ ਮੂਸੇਵਾਲੇ ਦਾ ਹੋਇਆ ਐਕਸੀਡੈਂਟ….ਦੇਖੋ ਵੀਡੀਓ

ਸਿੱਧੂ ਮੂਸੇਵਾਲੇ ਨੇ ਪੰਜਾਬੀ ਇੰਡਸਟਰੀ ਵਿਚ ਆਪਣਾ ਇੱਕ ਵੱਖਰਾ ਨਾਮ ਬਣਾਇਆ ਹੋਇਆ ਹੈ ਤੇ ਅੱਜ ਸਿੱਧੂ ਮੂਸੇਵਾਲੇ ਨੂੰ ਬੱਚਾ-ਬੱਚਾ ਜਾਣਦਾ ਹੈ ਤੇ ਹਾਲ ਹੀ ਵਿਚ ਵਿਦੇਸ਼ ਦੀ ਧਰਤੀ ਤੇ ਸਿੱਧੂ ਮੂਸੇਵਾਲੇ ਦੀ ਕਾਰ ਨਾਲ ਭਿਆਨਕ ਹਾਦਸਾ ਵਾਪਰ ਗਿਆ ਤੇ ਚੰਗੀ ਕਿਸਮਤ ਨਾਲ ਸਿੱਧੂ ਮੂਸੇਵਾਲਾ ਇਸ ਭਿਆਨਕ ਹਾਦਸੇ ਤੋਂ ਵਾਲ-ਵਾਲ ਬਚ ਗਿਆ |

ਇਸ ਭਿਆਨਕ ਹਾਦਸੇ ਚੋਂ ਸਿੱਧੂ ਮੂਸੇਵਾਲੇ ਦੀ ਜਾਨ ਬਚ ਗਈ ਤੇ ਹੁਣ ਉਹ ਸਹੀ ਸਲਾਮਤ ਹਨ ਤੇ ਉਹਨਾਂ ਨੇ ਲਾਇਵ ਹੋ ਕੇ ਆਪਣੇ ਫ਼ੈਨਸ ਨੂੰ ਐਕਸੀਡੈਂਟ ਬਾਰੇ ਜਾਣਕਾਰੀ ਦਿੱਤੀ ਤੇ ਉਹਨਾਂ ਨੇ ਲਾਇਵ ਹੋ ਕੇ ਸਰੋਤਿਆਂ ਦਾ ਧੰਨਵਾਦ ਵੀ ਕੀਤਾ |ਉਹਨਾਂ ਨੇ ਲਾਇਵ ਦੌਰਾਨ ਕਿਹਾ ਕਿ ਐਕਸੀਡੈਂਟ ਵਿਚ ਉਹਨਾਂ ਨੂੰ ਕੁੱਝ ਵੀ ਨਹੀਂ ਹੋਇਆ ਤੇ ਉਹ ਸ਼ੀ ਸਲਾਮਤ ਹਨ ਜਿਸ ਕਰਕੇ ਉਹਨਾਂ ਦਾ ਇਸ ਹਾਦਸੇ ਵਿਚ ਕੋਈ ਨੁਕਸਾਨ ਨਹੀਂ ਹੋਇਆ |

ਵਿਦੇਸ਼ 'ਚ ਸਿੱਧੂ ਮੂਸੇਆਲਾ ਦੀ ਕਾਰ ਦਾ ਹੋਇਆ ਐਕਸੀਡੈਂਟ,ਲਾਈਵ ਹੋ ਕੇ ਦੱਸਿਆ ਸਾਰਾ ਹਾਲ

ਵਿਦੇਸ਼ 'ਚ ਸਿੱਧੂ ਮੂਸੇਆਲਾ ਦੀ ਕਾਰ ਦਾ ਹੋਇਆ ਐਕਸੀਡੈਂਟ,ਲਾਈਵ ਹੋ ਕੇ ਦੱਸਿਆ ਸਾਰਾ ਹਾਲ Daily Post Punjabi #pollywood #accident #punjabisinger Sidhu Moose Wala

Posted by Daily Post Punjabi on Tuesday, June 25, 2019

ਹਾਦਸੇ ਚ’ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਤੇ ਉਹਨਾਂ ਨੇ ਦੱਸਿਆ ਕਿ ਮੇਰੇ ਫੈਨਸ ਨੂੰ ਮੇਰੀ ਫਿਕਰ ਕਰਨ ਦੀ ਲੋੜ ਨਹੀਂ ਤੇ ਮੈਂ ਸ਼ੀ ਸਲਾਮਤ ਹਾਂ ਤੇ ਉਹਨਾਂ ਨੇ ਕਿਹਾ ਕਿ ਸਰੋਤਿਆਂ ਦੀਆਂ ਦੁਆਵਾਂ ਮੇਰੇ ਨਾਲ ਹਨ ਇਸ ਕਰਕੇ ਮੈਨੂੰ ਕੁੱਝ ਨਹੀਂ ਹੋਇਆ ਤੇ ਮੈਂ ਵਾਲ-ਵਾਲ ਬਚ ਗਿਆ |ਉਹਨਾਂ ਦੇ ਇਸ ਐਕਸੀਡੈਂਟ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ ਤੇ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ |

Leave a Reply

Your email address will not be published. Required fields are marked *