Breaking News
Home / ਨਵੀਆਂ ਖਬਰਾਂ / ਸਵੇਰੇ-ਸਵੇਰੇ ਚਨਿਆਂ ਵਿਚ ਨਿੰਬੂ ਦਾ ਰਸ ਮਿਲਾ ਕੇ ਖਾਣ ਨਾਲ ਇਸ ਬਿਮਾਰੀ ਦਾ ਹੋਵੇਗਾ ਜੜ੍ਹੋਂ ਖਾਤਮਾ

ਸਵੇਰੇ-ਸਵੇਰੇ ਚਨਿਆਂ ਵਿਚ ਨਿੰਬੂ ਦਾ ਰਸ ਮਿਲਾ ਕੇ ਖਾਣ ਨਾਲ ਇਸ ਬਿਮਾਰੀ ਦਾ ਹੋਵੇਗਾ ਜੜ੍ਹੋਂ ਖਾਤਮਾ

ਸਵੇਰੇ ਸੈਰ ਕਰਨ ਨਾਲ ਅਤੇ ਦੌੜਣ ਨਾਲ ਸਰੀਰ ਊਰਜਾਵਾਨ ਅਤੇ ਫਿੱਟ ਬਣਿਆਂ ਰਹਿੰਦਾ ਹੈ।ਦੌੜ ਨੂੰ ਸਭ ਤੋਂ ਵਧੀਆ ਕਸਰਤ ਮੰਨਿਆਂ ਗਿਆ ਹੈ ਕਿਉਕਿ ਇਸ ਨਾਲ ਸਰੀਰ ਦੇ ਸਾਰੇ ਅੰਗਾਂ ਦੀ ਕਸਰਤ ਹੋ ਜਾਂਦੀ ਹੈ।ਫਿਰ ਵੀ ਦੌੜਣ ਦੇ ਬਾਅਦ ਕੁੱਝ ਸਮੇਂ ਤੱਕ ਕਸਰਤ ਕਰਨੀ ਚਾਹੀਦੀ ਹੈ।ਕਸਰਤ ਕਰਨ ਨਾਲ ਮਾਸਪੇਸ਼ਿਆਂ ਮਜਬੂਤ ਬਣਦੀਆਂ ਹਨ ਅਤੇ ਸਰੀਰ ਦੇ ਸਾਰੀ ਥਕਾਨ ਮਿੱਟ ਜਾਂਦੀ ਹੈ।ਸਵੇਰ ਦੀ 1 ਘੰਟੇ ਦੀ ਸੈਰ ਤੁਹਾਨੂੰ ਅਨੇਕਾਂ ਰੋਗਾਂ ਤੋਂ ਦੂਰ ਰੱਖਦੀ ਹੈ।ਸਵੇਰੇ ਦੌੜਣ ਨਾਲ ਮੋਟਾਪੇ ਦੀ ਸਮੱਸਿਆ ਠੀਕ ਹੁੰਦੀ ਹੈ ,ਕਬਜ ,ਸ਼ੂਗਰ ,ਅੱਖਾਂ ਦੀ ਸਮੱਸਿਆ ,ਮਾਨਸਿਕ ਤਣਾਵ ਅਤੇ ਦਿਲ ਨਾਲ ਸੰਬੰਧਿਤ ਰੋਗ ਸਮਾਪਤ ਹੋ ਜਾਂਦੇ ਹਨ।ਜੇਕਰ ਸਵੇਰੇ ਦੌੜਣ ਤੋਂ ਪਹਿਲਾਂ ਕੁੱਝ ਫਾਇਦੇਮੰਦ ਚੀਜਾਂ ਖਾਦੀਆਂ ਜਾਣ ਤਾਂ ਉਸਦਾ ਫਾਇਦਾ ਦੁੱਗਣਾ ਹੋ ਜਾਂਦਾ ਹੈ।

ਆਓ ਅੱਜ ਅਸੀਂ ਜਾਣਦੇ ਹਾਂ ਕਿ ਦੌੜਣ ਤੋਂ ਪਹਿਲਾਂ ਸਾਨੂੰ ਕਿਹੜੀਆਂ ਚੀਜਾਂ ਖਾਣੀਆਂ ਚਾਹੀਦੀਆਂ ਹਨ । ਸਵੇਰੇ ਦੌੜਣ ਤੋਂ ਪਹਿਲਾਂ ਖਾਓ ਇਹ ਚੀਜਾਂ ਫਿਰ ਹੋਣਗੇ ਇਹ ਚਮਤਕਾਰ ਫਾਇਦੇ ਚਨਾ – ਸਵੇਰੇ ਉਠ ਕੇ ਦੌੜਣ ਤੋਂ ਪਹਿਲਾਂ 50 ਗ੍ਰਾਮ ਅੰਕੁਰਿਤ ਚਨੇ ਖਾਣੇ ਚਾਹੀਦੇ ਹਨ ,ਜੇਕਰ ਤੁਹਾਡੇ ਕੋਲ ਅੰਕੁਰਿਤ ਚਨੇ ਨਹੀਂ ਹਨ ਤਾਂ 50 ਗ੍ਰਾਮ ਸੁੱਕੇ ਚਨਿਆਂ ਨੂੰ ਰਾਤ ਨੂੰ ਸੌਂਣ ਤੋਂ ਪਹਿਲਾਂ ਕਿਸੇ ਬਰਤਨ ਵਿਚ ਰੱਖ ਕੇ ਪਾਣੀ ਪਾ ਕੇ ਭਿਉਂ ਦਵੋ।ਜੇਕਰ ਸਵੇਰੇ ਦੌੜਣ ਤੋਂ ਪਹਿਲਾਂ ਅੰਕੁਰਿਤ ਚਨੇ ਜਾਂ ਭਿੱਜੇ ਹੋਏ ਚਨੇ ਖਾਂਦੇ ਹੋ ਤਾਂ ਇਹ ਬੇਹਦ ਫਾਇਦੇਮੰਦ ਹਨ।ਇਸ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ ਅਤੇ ਦੌੜਣ ਦੇ ਦੌਰਾਨ ਘੱਟ ਥਕਾਨ ਮਹਿਸੂਸ ਹੁੰਦੀ ਹੈ।ਜੇਕਰ ਭਿੱਜੇ ਚਨਿਆਂ ਦੇ ਨਾਲ ਗੁੜ ਖਾਦਾ ਜਾਵੇ ਤਾਂ ਇਸਦੇ ਫਾਇਦੇ ਹੋਰ ਵੀ ਵੱਧ ਜਾਂਦੇ ਹਨ।ਭਿੱਜੇ ਚਨੇ ਅਤੇ ਗੁੜ ਖਾਣ ਨਾਲ ਕਬਜ ,ਸਰੀਰਕ ਕਮਜੋਰੀ ਜਿਹੀਆਂ ਕਈ ਬਿਮਾਰੀਆਂ ਦੂਰ ਹੁੰਦੀਆਂ ਹਨ।ਨਿੰਬੂ ਪਾਣੀ – ਦੌੜਦੇ ਸਮੇਂ ਸਰੀਰ ਵਿਚੋਂ ਬਹੁਤ ਪਸੀਨਾ ਆਉਂਦਾ ਹੈ ਅਤੇ ਬਹੁਤ ਹੀ ਜਲਦ ਗਲਾ ਸੁੱਕਣ ਲੱਗਦਾ ਹੈ

ਇਸ ਸਥਿਤੀ ਵੀਹ ਸਾਨੂੰ ਵਾਰ-ਵਾਰ ਪਾਣੀ ਪੀਣਾ ਪੈਂਦਾ ਹੈ।ਜੇਕਰ ਦੌੜਣ ਤੋਂ ਪਹਿਲਾਂ ਇੱਕ ਗਿਲਾਸ ਨਿੰਬੂ ਪਾਣੀ ਪੀਤਾ ਜਾਵੇ ਤਾਂ ਡੀਹਾਈਡ੍ਰੇਸ਼ਨ ਯਾਨਿ ਸਰੀਰ ਵਿਚ ਪਾਣੀ ਦੀ ਕਮੀ ਹੋਣ ਦੀ ਸਮੱਸਿਆ ਨਹੀਂ ਹੋਵੇਗੀ।ਇਸਦੇ ਇਲਾਵਾ ਪਾਚਣ ਤੰਤਰ ਵੀ ਮਜਬੂਤ ਬਣਦਾ ਹੈ ਅਤੇ ਬਵਾਸੀਰ ਦੀ ਬਿਮਾਰੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।ਸਵੇਰੇ ਨਿੰਬੂ ਪਾਣੀ ਪੀ ਕੇ ਦੌੜਣ ਨਾਲ ਹਲਕਾ ਬੁਖਾਰ ,ਸਿਰ ਦਰਦ ਅਤੇ ਅੱਖਾਂ ਨਾਲ ਸੰਬੰਧਿਤ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ ,ਇਸਦੇ ਨਾਲ-ਨਾਲ ਨਿੰਬੂ ਵਿਚ ਐਂਟੀਸੇਪਟਿਕ ਗੁਣ ਹੋਣ ਦੇ ਕਾਰਨ ਚਿਹਰੇ ਦੀ ਦਾਗ-ਦੱਬੇ ਅਤੇ ਤਵਚਾ ਸੰਬੰਧੀ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ।ਇਸ ਤਰਾਂ ਜਦ ਵੀ ਸਵੇਰੇ ਦੌੜਣ ਜਾਓ ਤਾਂ ਭਿੱਜੇ ਚਨੇ ਅਜਨ ਫਿਰ ਨਿੰਬੂ ਪਾਣੀ ਜਰੂਰ ਪੀ ਲਵੋ ਅਤੇ ਜੇਕਰ ਘਾਹ ਹੋਵੇ ਤਾਂ ਇਸ ਉੱਪਰ ਨੰਗੇ ਪੈਰ ਚੱਲਣ ਦੀ ਕੋਸ਼ਿਸ਼ ਕਰੋ।ਅਜਿਹਾ ਕਰਨ ਨਾਲ ਤੁਹਾਨੂੰ ਕਈ ਸਰੀਰਕ ਲਾਭ ਹੋਣਗੇ।

Leave a Reply

Your email address will not be published. Required fields are marked *