Breaking News
Home / ਨਵੀਆਂ ਖਬਰਾਂ / ਪਿਓ ਨੇ 15 ਸਾਲਾ ਕੁੜੀ ਤੇ 19 ਸਾਲਾ ਮੁੰਡੇ ਨਾਲ ਕੀਤਾ ਇਹ ਕਾਰਾ ਪੜੋ ਪੂਰੀ ਖਬਰ …..

ਪਿਓ ਨੇ 15 ਸਾਲਾ ਕੁੜੀ ਤੇ 19 ਸਾਲਾ ਮੁੰਡੇ ਨਾਲ ਕੀਤਾ ਇਹ ਕਾਰਾ ਪੜੋ ਪੂਰੀ ਖਬਰ …..

ਮਜੀਠਾ ‘ਚ ਅਣਖ ਖਾਤਰ ਕੁੜੀ-ਮੁੰਡੇ ਦਾ ਕਤਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੁੜੀ ਦੀ ਪਛਾਣ 15 ਸਾਲਾ ਅਨੂੰ ਅਤੇ ਆਸ਼ਕ ਲੜਕੇ ਦੀ ਪਛਾਣ ਪਵਨ ਸਿੰਘ (19) ਦੇ ਰੂਪ ਵਿਚ ਹੋਈ ਹੈ। ਦੋਵੇਂ ਅੱਜ ਘਰੋਂ ਭੱਜਣ ਦੀ ਫਿਰਾਕ ਵਿਚ ਸਨ।

ਇਸ ਗੱਲ ਦਾ ਪਤਾ ਕੁੜੀ ਦੇ ਪਰਿਵਾਰ ਨੂੰ ਲੱਗ ਗਿਆ ਅਤੇ ਦੋਵਾਂ ਦਾ ਸ਼ਰੇਆਮ ਕਿਰਪਾਨਾਂ ਨਾਲ ਇਸ ਕੰਮ ਨੇਪਰੇ ਚਾੜਤਾ ।ਮਿਲੀ ਜਾਣਕਾਰੀ ਮੁਤਾਬਕ ਪਵਨ ਸਿੰਘ ਆਪਣੇ ਘਰ ਤੋਂ ਥੋੜ੍ਹੀ ਦੂਰ ਸੜਕ ‘ਤੇ ਖੜ੍ਹਾ ਸੀ। ਇਸ ਦੌਰਾਨ ਕਾਰ ਸਵਾਰ ਕੁਝ ਲੋਕਾਂ ਨੇਇਹ ਕੰਮ ਕੀਤਾ ।

Leave a Reply

Your email address will not be published. Required fields are marked *